ਫੁੱਲ-ਰੰਗ ਸ਼ਰਾਬ ਦੇ ਜਾਮ ਪੀਵੇ,

ਓਹ ਅਸਲ ਦੇ ਵਿੱਚ ਹੁਸ਼ਿਆਰ ਹੋਵੇ

ਓਹਦੇ ਦਰਦ ਹੰਦੇਸੜੇ ਦੂਰ ਹੁੰਦੇ,

ਓਹੀ ਮਸਤੀਆਂ ਨਾਲ ਸਰਸ਼ਾਰ ਹੋਵੇ

ਰੱਜ ਪੀ ਸ਼ਰਾਬ ਦੇ ਜਾਮ ਯਾਰਾ,

ਫੰਦਕ ਫ਼ਲਕ ਦਾ ਪਿਆ ਤਿਆਰ ਹੋਵੇ

ਓਹਨੇ ਜਾਲ ਵਿਕਰਾਲ ਵਿੱਚ ਖਿੱਚ ਲੈਣਾ,

ਕੋਈ ਆਰ ਹੋਵੇ ਭਾਵੇਂ ਪਾਰ ਹੋਵੇ

📝 ਸੋਧ ਲਈ ਭੇਜੋ