ਸੂਰਜ ਚੜ੍ਹਿਆ ਤੇ ਲੱਖ ਕਲੀਆਂ ਖਿਲੀਆਂ ਤੇ ਮੁਸਕਾਈਆਂ

ਸੂਰਜ ਚੜ੍ਹਿਆ ਤੇ ਲੱਖ ਕਲੀਆਂ ਖਿਲੀਆਂ ਤੇ ਮੁਸਕਾਈਆਂ

ਲੱਖਾਂ ਹੀ, ਪਰ ਖੰਭੜੀ ਖੰਭੜੀ ਹੋ ਧਰਤੀ ਵਲ ਧਾਈਆਂ,

ਇਹ ਬਸੰਤ ਜੋ ਲੈ ਕੇ ਆਈ ਖਿੜੇ ਗੁਲਾਬ ਅਨੇਕਾਂ,

ਕੈਕੋਬਾਦ, ਜਮਸ਼ੈਦ ਦੀਆਂ ਇਨ ਮਈਯਤਾਂ ਵੀ ਉਠਵਾਈਆਂ

📝 ਸੋਧ ਲਈ ਭੇਜੋ