ਸੁਣ ਜਾ ਜਾਂਦਿਆ ਜਾਂਦਿਆ ਰਾਹੀਆ

ਸੁਣ ਜਾ ਜਾਂਦਿਆ ਜਾਂਦਿਆ ਰਾਹੀਆ,

ਗਿਆ ਆਯੂਬ ਤੇ ਫਸ ਗਿਆ ਯਾਹੀਆ।

ਬੰਦ ਨੇ ਕੰਮ ਤੇ ਗਾਓ ਮਾਹੀਆ,

ਜੀਓ ਮੇਰਿਆ ਢੋਲ ਸਿਪਾਹੀਆ।

 

📝 ਸੋਧ ਲਈ ਭੇਜੋ