ਸੁੰਦਰ, ਚਪਲ, ਚਤੁਰ ਇਕ ਬੇਟੀ ਪੈਦਾ ਹੋਈ ਅੰਗੂਰੋਂ

ਸੁੰਦਰ, ਚਪਲ, ਚਤੁਰ ਇਕ ਬੇਟੀ ਪੈਦਾ ਹੋਈ ਅੰਗੂਰੋਂ

ਨੱਸ ਗਏ ਮਜ਼ਹਬ ਸਫ਼ਾਂ ਉਠਾ ਕੇ, ਵੇਖ ਕੇ ਜਿਸ ਨੂੰ ਦੂਰੋਂ

ਉਸ ਦੀ ਜਾਦੂ ਭਰੀ ਨਜ਼ਰ ਦੀ ਕੀਮੀਆਗਰੀ ਤਾਂ ਵੇਖੋ-

ਪਲ ਵਿਚ ਜੀਵਨ-ਤੱਤਾਂ ਤਾਈਂ ਕੰਚਨ ਕਰੇ ਮਨੂਰੋਂ

📝 ਸੋਧ ਲਈ ਭੇਜੋ