ਸੁੰਦਰ, ਸੁਹਲ, ਸੁਲਖਣੀ ਬੂਟੀ, ਜਿਸ ਦੇ ਫੁੱਲ ਸੁਹਾਵੇ

ਸੁੰਦਰ, ਸੁਹਲ, ਸੁਲਖਣੀ ਬੂਟੀ, ਜਿਸ ਦੇ ਫੁੱਲ ਸੁਹਾਵੇ,

ਨਦੀ ਕਿਨਾਰੇ ਤੋਂ ਪਈ ਅਪਣਾ ਅਕਸ ਨਦੀ ਵਿਚ ਪਾਵੇ

ਰੱਬ ਜਾਣੇ ਕਿਹੜੇ ਦਫ਼ਨਾਏ ਬੁਲ੍ਹਾਂ ਤੋਂ ਪਈ ਉਗਮੇ,

ਸਹਿਜੇ ਵੀਰਾ, ਵੇਖੀਂ, ਕਿਧਰੇ ਪੈਰ ਇਸ ਤੇ ਆਵੇ

 

📝 ਸੋਧ ਲਈ ਭੇਜੋ