"ਸੁਣਿਐਂ ਮੈਂ," ਕਿਹਾ ਇਕ ਕੂਜੇ, "ਇਕ ਕਲਾਲ ਕਲਮੂੰਹਾਂ

"ਸੁਣਿਐਂ ਮੈਂ," ਕਿਹਾ ਇਕ ਕੂਜੇ, "ਇਕ ਕਲਾਲ ਕਲਮੂੰਹਾਂ,

ਜਿਸ ਦੇ ਮੂੰਹ ਤੇ ਥਪਿਆ ਦੱਸਦੇ ਘੋਰ ਨਰਕ ਦਾ ਧੂੰਆਂ,

ਅਸੀਂ ਤਾਂ ਉਸ ਦੀ ਅਜ਼ਮਾਇਸ਼ 'ਚੋਂ ਕਦੇ ਨਾ ਪੁੱਗਣ ਜੋਗੇ,

ਐਪਰ, ਉਸ ਬਾਰੇ ਸਭ ਦੇਂਦੇ ਮਿਹਰ ਕਰਮ ਦੀਆਂ ਸੂਹਾਂ ।"

 

📝 ਸੋਧ ਲਈ ਭੇਜੋ