ਤੈਨੂੰ ਪਿਆਰ ਕਰਦੀ

ਮੈਂ ਤੈਨੂੰ ਪਿਆਰ ਕਰਦੀ ਹਾਂ  

ਕੀ ਤੂੰ ਵੀ ਪਿਆਰ ਕਰਦਾ ਹੈ ਮੈਨੂੰ  

ਜੇ ਤੇਰਾ ਜਵਾਬ ਹਾਂ ਹੋਇਆ  

ਤਾਂ ਵੀ ਮੁਹੱਬਤ ਤਾਂ ਨਹੀਂ

ਜਿਸ ਪਲ ਮੁਹੱਬਤ ਹੋਈ  

ਤੂੰ ਤੇ ਮੈਂ ਨਹੀਂ ਰਹਾਂਗੇ

 ਦੋਹਾਂ ਦਾ ਰਲ ਕੇ  

ਇਕ ਹੋ ਜਾਣਾ ਹੀ ਮੁਹੱਬਤ ਹੈ

📝 ਸੋਧ ਲਈ ਭੇਜੋ