ਤੇਰੀਆਂ ਗੱਲਾਂ ਦੀ ਗੱਲ ਅਵੱਲੀ ਏ,

ਤੇਰੀ ਅਵਾਜ ਦੇ ਸ਼ੋਰ ਬਾਝੋਂ ਸਾਡੇ,

ਸ਼ਹਿਰ ਦੀ ਰੌਣਕ ਗੂੰਗੀ ਬੋਲੀ।

ਬੱਸ ਕਰ ਜਾ ਕਾਹਤੋਂ ਇੰਨਾਂ ਕਹਿਰ,

ਢਾਇਆ ਇੱਕ ਤਾਂ ਤੇਰਾ ਰੰਗ,

ਸਾਵਲਾ ਤੇ ਦੂਜੀ ਤੇਰੀ ਸੂਰਤ ਭੋਲੀ।

📝 ਸੋਧ ਲਈ ਭੇਜੋ