ਠੇਡੇ ਖਾਂਦੇ ਬੱਚੇ ਤੇਰੇ, ਹੇ ਅਬਿਨਾਸੀ ਰਾਇਆ

ਠੇਡੇ ਖਾਂਦੇ ਬੱਚੇ ਤੇਰੇ, ਹੇ ਅਬਿਨਾਸੀ ਰਾਇਆ,

ਪੰਧ ਦਿਖਾਲਣ ਲਈ ਤੂੰ ਉਨ ਲਈ ਕਿਹੜਾ ਦੀਪ ਜਗਾਇਆ ?

ਅੰਧਕਾਰ ਦੇ ਗੁੰਬਦ 'ਚੋਂ ਤਦ ਇਕ ਆਵਾਜ਼ ਇਹ ਆਈ-

"ਦੀਪ ਅੰਧ-ਵਿਸ਼ਵਾਸ਼ ਵਾਲੜਾ ਧੁਰ ਤੋਂ ਜਗਦਾ ਆਇਆ !"

 

📝 ਸੋਧ ਲਈ ਭੇਜੋ