ਵਾਦੜੀਆਂ-ਸਜਾਦੜੀਆਂ

ਉਹ ਗਲਤ ਲਿਖਦਾ ਰਿਹਾ

ਮੈਂ ਰਬੜ ਬਣ ਮੇਟਦੀ ਰਹੀ

ਇੱਕ ਦਿਨ

ਦੋਵੇਂ ਖ਼ਤਮ ਹੋ ਗਏ

ਲਿਖਦੇ ਮਿਟਾਉਂਦੇ

 

📝 ਸੋਧ ਲਈ ਭੇਜੋ