ਵਗਦੀ ਕਲਮ, ਅਗੰਮ ਲੇਖਣੀ ਲੇਖ ਜੋ ਲਿਖਦੀ ਜਾਏ

ਵਗਦੀ ਕਲਮ, ਅਗੰਮ ਲੇਖਣੀ ਲੇਖ ਜੋ ਲਿਖਦੀ ਜਾਏ,

ਨਾ ਕੋ ਹੁਕਮ ਤੇ ਨਾ ਕੋ ਹਾੜ੍ਹਾ ਉਸ ਨੂੰ ਫੇਰ ਮਿਟਾਏ

ਕੋਈ ਸਿਆਣਪ, ਕੋਈ ਚਾਤੁਰੀ ਲਿਖਿਆ ਮੇਟ ਸਕੀ,

ਹੰਝੂ ਭੀ ਦਿਨ ਰਾਤ ਜੋ ਕਿਰਦੇ ਭੀ ਇਨ ਧੋ ਨਾ ਪਾਏ

📝 ਸੋਧ ਲਈ ਭੇਜੋ