ਵਿਖਾਇਆ ਜਾ ਰਿਹਾ ਵਾਂ

ਵਿਖਾਇਆ ਜਾ ਰਿਹਾ ਵਾਂ

ਕਮਾਇਆ ਜਾ ਰਿਹਾ ਵਾਂ

ਹਵਾ ਦਾ ਫ਼ੈਸਲਾ

ਉਡਾਇਆ ਜਾ ਰਿਹਾ ਵਾਂ

ਮੈਂ ਜ਼ਾਲਿਮ ਹੋਵਨਾਂ

ਸਤਾਇਆ ਜਾ ਰਿਹਾ ਵਾਂ

ਕਿਸੇ ਦੀ ਜ਼ਿੰਦਗੀ ਆਂ

ਬਚਾਇਆ ਜਾ ਰਿਹਾ ਵਾਂ

ਮੈਂ 'ਸਾਬਿਰ' ਤੇ ਨਈਂ ਸਾਂ

ਬਣਾਇਆ ਜਾ ਰਿਹਾ ਵਾਂ

📝 ਸੋਧ ਲਈ ਭੇਜੋ