ਵਿਦਾ ਵੇਲੇ

ਵਿਦਾ ਵੇਲੇ

ਤੇਰੀ ਪਿੱਠ ਤੇ

ਦੋ ਅੱਖਾਂ 

ਚਿੰਬੜ ਗਈਆਂ 

   

ਕਿਤੇ ਹੋਰ ਕਮੀਜ਼

ਨਾ ਝਾੜੀਂ 

ਮੇਰੀ ਨਜ਼ਰ ‘ਚ 

ਘੱਟਾ ਪੈ ਜਾਵੇਗਾ ...। 

📝 ਸੋਧ ਲਈ ਭੇਜੋ