ਯਾਦ ਗੁਰਮੁਖ ਪਿਆਰੇ ਦੀ

ਅਰਸ਼ਾਂ ਤੋਂ ਆਇਆ ਸੀ, 

ਅਰਸ਼ਾਂ ਵਿੱਚ ਜਾ ਲੁਕਿਆ। 

ਨੈਣਾਂ ਤੋਂ ਓਝਲ ਹੋ, 

ਪਿਆਰੇ ਦੀ ਗੋਦੀ 'ਚ ਜਾ ਛੁਪਿਆ।

📝 ਸੋਧ ਲਈ ਭੇਜੋ