ਉਸਨੂੰ ਡਰ ਸੀ

ਕਿ

ਕੋਈ ਮੁਹੱਬਤ ਨਹੀਂ ਕਰ ਸਕਦਾ 

ਸਭ ਗਰਜ਼ਾਂ ਭਾਲਦੇ ਨੇ

ਇਸ ਲਈ ਕੋਈ

ਵਾਰ ਵਾਰ ਗਿਆ ਅਜ਼ਮਾਇਆ

ਜਾਂ

ਖ਼ੁਦ ਹੀ ਨਹੀਂ ਸੀ

ਕਾਬਿਲ

ਉਹ ਮੁਹੱਬਤ ਦੇ

ਉਸਦੀ ਮੁਹੱਬਤ ਤਾਂ

ਬਣੀ ਬੇਯਕੀਨੀ ਹੀ

ਵਰਨਾ

ਜੋ ਰਾਹਾਂ 'ਚ ਦਿਲ ਖ਼ਿਲਾਰਦੇ

ਉਸ ਤੇ

ਕੌਣ ਫ਼ਿਦਾ ਨਹੀਂ ਹੁੰਦਾ

📝 ਸੋਧ ਲਈ ਭੇਜੋ