ਘਰ ਵੱਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ

- ਸਾਨੂੰ ਪਿਆਰ ਅਤੇ ਸਹਿ੍ਯੋਗ ਨਾਲ ਰਹਿਣਾ ਚਾਹੀਦਾ ਹੈ

ਪਟਿਆਲੇ ਰਹਿੰਦੇ ਸੁਰਿੰਦਰ ਦਾ ਚਾਚਾ ਉਸ ਨੂੰ ਮਿਲਨ ਆਇਆ। ਉਸ ਨੇ ਕਿਹਾ, "ਭਾਈ! ਕਦੇ ਤੂੰ ਵੀ ਪਿੰਡ ਮਿਲਨ ਆਇਆ ਕਰ। ਸਿਆਣਿਆਂ ਨੇ ਐਵੇਂ ਨਹੀਂ ਕਿਹਾ ਕਿ ਘਰ ਵੱਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ ।"

ਸ਼ੇਅਰ ਕਰੋ