ਮਨ ਜੀਤੇ ਜਗੁ ਜੀਤ

- ਜਿਸਨੇ ਆਪਣੇ ਮਨ ਤੇ ਕਾਬੂ ਕਰ ਲਿਆ ਉਹ ਕੁਝ ਵੀ ਕਰ ਸਕਦੇ ਹਨ

ਕਾਕਾ, ਕੋਈ ਵੀ ਔਗੁਣ ਅਜਿਹਾ ਨਹੀਂ ਜਿਸ ਤੋਂ ਬਚਿਆ ਨਾ ਜਾ ਸਕੇ। ਬੱਸ ਮਨ ਉੱਤੇ ਕਾਬੂ ਪਾਉਣ ਦੀ ਲੋੜ ਹੈ। ਗੁਰਬਾਣੀ ਦਾ ਕਥਨ ਹੈ—ਮਨ ਜੀਤੇ ਜਗੁ ਜੀਤੁ, ਸਮਾਜ ਵਿੱਚ ਫੈਲ ਰਹੇ ਨਸ਼ਿਆਂ ਦੇ ਕੋਹੜ ਤੋਂ ਸੁਚੇਤ ਕਰਦਿਆਂ ਪੁਸ਼ਪਿੰਦਰ ਦੇ ਦਾਦਾ ਜੀ ਨੇ ਉਸ ਨੂੰ ਕਿਹਾ।

ਸ਼ੇਅਰ ਕਰੋ