ਵੇਲਾ ਨਿਕਲ ਜਾਂਦਾ ਏ, ਗੱਲ ਯਾਦ ਰਹਿ ਜਾਂਦੀ ਏ

- (ਮੁਸੀਬਤ ਟਲ ਜਾਂਦੀ ਹੈ, ਪਰ ਦੁਖ ਵੇਲੇ ਕਿਸੇ ਦੀ ਦੱਸੀ ਬੇਦਰਦੀ ਨਹੀਂ ਵਿਸਰਦੀ)

ਸ਼ਾਹ, ਕੋਈ ਗੱਲ ਨਹੀਂ, 'ਵੇਲਾ ਨਿਕਲ ਜਾਂਦਾ ਏ, ਗੱਲ ਯਾਦ ਰਹਿ ਜਾਂਦੀ ਏ' ਔਖ ਸੌਖ ਕੱਟ ਲਵਾਂਗੇ, ਪਰ ਤੇਰੀ ਨਿਰਦੈਤਾ ਨੂੰ ਨਹੀਂ ਭੁੱਲਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ