ਵੰਝਲੀ ਦਾ ਕੀ ਵਜਾਉਣਾ, ਮੂੰਹ ਹੀ ਵਿੰਗਾ ਕਰਨਾ ਏ

- (ਜਦ ਕੋਈ ਕਿਸੇ ਔਖੇ ਕੰਮ ਦਾ ਠੱਠਾ ਉੜਾਉਣ ਲਈ ਬਹੁਤ ਸੌਖਾ ਦੱਸੇ)

ਤੇਰੇ ਲਈ ਤਾਂ ਅਖੇ 'ਵੰਝਲੀ ਦਾ ਕੀ ਵਜਾਉਣਾ, ਮੂੰਹ ਵਿੰਗਾ ਕਰਨਾ ਏ' ਰਤਾ ਮੇਰੀ ਥਾਂ ਕੰਮ ਕਰਕੇ ਵੇਖੋਂ ਤਾਂ ਪਤਾ ਲੱਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ