ਵੈਰ ਪਈ ਡੂੰਮਣੀ ਖਿਧੌਲੇ ਪਾੜੇ

- (ਕਮਜ਼ੋਰ ਡਾਢਿਆਂ ਨਾਲ ਟਾਕਰਾ ਨਹੀਂ ਕਰ ਸਕਦਾ। ਸਗੋਂ ਆਪਣਾ ਹੀ ਕੁਝ ਗਵਾਉਂਦਾ ਹੈ)

ਮੂਰਖ ਨੇ ਕੁਲੂ ਪਹਿਲਵਾਨ ਦਾ ਟਕਰਾ ਕੀ ਕਰਨਾ ਸੀ ? ਉਸਦਾ ਤਾਂ 'ਵੈਰ ਪਈ ਡੂੰਮਣੀ ਖਿਧੌਲੇ ਪਾੜੇ' ਵਾਲਾ ਲੇਖਾ ਬਣਿਆ ਹੋਇਆ ਹੈ। ਉਲਟਾ ਆਪ ਹੀ ਸੱਟਾਂ ਖਾ ਕੇ ਡਿੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ