ਵੇਖੀਏ ਊਠ ਕਿਸ ਕਰਵਟ ਬੈਠਦਾ ਹੈ

- (ਵੇਖੀਏ, ਕੀ ਹੁੰਦਾ ਹੈ ਜਾਂ ਹਾਲਾਤ ਕਿਸ ਤਰ੍ਹਾਂ ਬਦਲਦੇ ਹਨ)

ਵੀਅਤਨਾਮ ਦੀ ਲੜਾਈ ਲਮਕੀ ਜਾਂਦੀ ਏ । 'ਵੇਖੀਏ ਅਖੀਰ ਊਠ ਕਿਸ ਕਰਵਟ ਬੈਠਦਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ