ਵੇਖ ਪਰਾਈਆਂ ਚੰਗੀਆਂ, ਮਾਂਵਾਂ, ਧੀਆਂ, ਭੈਣਾਂ ਜਾਣੈ

- (ਸਦਾ ਪਰਾਈ ਇਸਤਰੀ ਨੂੰ ਵੇਖ ਮਾਂ, ਧੀ ਜਾਂ ਭੈਣ ਸਮਝੋ)

ਸ਼ਾਸਤ੍ਰ ਤੇ ਗ੍ਰੰਥ ਪਏ ਕਹਿਣ ਕਿ 'ਵੇਖ ਪਰਾਈਆਂ ਚੰਗੀਆਂ, ਮਾਂਵਾਂ, ਧੀਆਂ ਭੈਣਾਂ ਜਾਣੈ' ਪਰ ਜਦ ਤਕ ਪਖੰਡੀ ਮਰਦ ਇਸਤ੍ਰੀ ਨੂੰ ਡੱਬੇ ਵਿਚ ਬੰਦ ਕਰੀ ਰੱਖਣਗੇ, ਕੀ ਸਬੂਤ ਹੈ ਕਿ ਅਸਲੋਂ ਅਸੀਂ
ਉਹਨਾਂ ਨੂੰ ਇੰਞ ਹੀ ਜਾਣਦੇ ਹਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ