ਵੰਝ ਧੀਆਂ ਰਾਵੀ, ਨਾ ਕੋਈ ਵੰਝੀ ਨਾ ਕੋਈ ਆਵੀ

- (ਜਦ ਕਿਸੇ ਸੰਬੰਧੀ ਨੂੰ ਬੜੀ ਦੂਰ ਭੇਜਕੇ ਪਿਛੋਂ ਉਸਦੀ ਸਾਰ ਨਾ ਲਈ ਜਾਵੇ)

ਜਦ ਦਾ ਪ੍ਰਦੇਸ ਆਇਆ ਹਾਂ, ਘਰ ਵਾਲਿਆਂ ਨੇ ਪਿੱਛੋਂ ਖਬਰ ਸਾਰ ਲੈਣੀ ਵੀ ਛੱਡ ਦਿੱਤੀ ਹੈ। ਅਖੇ 'ਵੰਝ ਧੀਆਂ ਰਾਵੀ, ਨਾ ਕੋਈ ਵੰਝੀ ਨਾ ਕੋਈ ਆਵੀ'।

ਸ਼ੇਅਰ ਕਰੋ

📝 ਸੋਧ ਲਈ ਭੇਜੋ