ਵੈਰੀ ਦੀ ਅੱਖ ਤੇ ਭੂਤ ਦੀ ਹਾਕ ਬੁਰੀ

- (ਵੈਰੀ ਦੀ ਨਜ਼ਰ ਬੁਰੀ ਤੇ ਭੂਤ ਦਾ ਪਿੱਛੋਂ ਬੁਲਾਉਣਾ ਮਾੜਾ)

ਵੈਰੀ ਦੀ ਅੱਖ ਤੇ ਭੂਤ ਦੀ ਹਾਕ ਬੁਰੀ ਹੁੰਦੀ ਜੇ। ਵੈਰੀ ਦੀ ਨਜ਼ਰ ਪੱਥਰ ਵੀ ਪਾੜ ਦੇਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ