ਵੇਲੇ ਸਿਰ ਦਾ ਇੱਕੋ ਤੋਪਾ ਨੌ ਤੋਪਿਆਂ ਨੂੰ ਬਚਾਂਦਾ ਹੈ

- (ਜਦ ਸਮੇਂ ਸਿਰ ਕਿਸੇ ਖਰਾਬੀ ਦਾ ਇਲਾਜ ਕੀਤਾ ਜਾਵੇ, ਤਾਂ ਪਿੱਛੋਂ ਖੇਚਲ ਘੱਟ ਹੁੰਦੀ ਹੈ)

ਹੁਣੇ ਦਾਰੂ ਕਰੋ। 'ਵੇਲੇ ਸਿਰ ਇੱਕੋ ਤੋਪਾ ਨੌਂ ਤੋਪਿਆਂ ਨੂੰ ਬਚਾਂਦਾ ਹੈ' ਪਿੱਛੋਂ ਬੜੇ ਦੁਖੀ ਹੋਵੋਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ