ਵੇਲੇ ਵੇਲੇ ਦਾ ਮੰਗਲ ਹੁੰਦਾ ਹੈ

- (ਹਰ ਕੰਮ ਨੂੰ ਸਮੇਂ ਸਿਰ ਹੀ ਕਰਨਾ ਯੋਗ ਹੈ)

ਭੈਣ ਜੀ, ਚਲੋ ਸੁਭੱਦ੍ਰਾ ਦੇ ਘਰ ਵਧਾਈ ਦੇ ਆਈਏ। 'ਵੇਲੇ ਵੇਲੇ ਦਾ ਮੰਗਲ ਹੁੰਦਾ ਹੈ' ਪਿੱਛੋਂ ਜਾਣ ਦਾ ਕੀ ਲਾਭ ?

ਸ਼ੇਅਰ ਕਰੋ

📝 ਸੋਧ ਲਈ ਭੇਜੋ