ਭੱਜਦਿਆਂ ਨੂੰ ਵਾਹਣ ਇੱਕੋ-ਜਿਹੇ

- ਦੋਹਾਂ ਧਿਰਾਂ ਦਾ ਨੁਕਸਾਨ ਹੋਣਾ

ਜਦੋਂ ਮੁੰਡੇ ਵਾਲਿਆਂ ਨੇ ਨੂੰਹ ਨੂੰ ਤੰਗ ਕਰਨਾ ਸ਼ੁਰੂ ਕੀਤਾ ਤਾਂ ਉਸ ਦੇ ਭਰਾਵਾਂ ਨੇ ਮੁੰਡੇ ਦੇ ਬਾਪ ਨੂੰ ਕਿਹਾ, "ਦੇਖੋ ਬਜ਼ੁਰਗੋ। ਸਾਡੀ ਕੁੜੀ ਨੂੰ ਤੰਗ ਨਾ ਕਰੋ। ਨਹੀਂ ਤਾਂ ਭੱਜਦਿਆਂ ਨੂੰ ਵਾਹਣ ਇੱਕੋ-ਜਿਹੇ ਨੇ । ਅਸੀਂ ਤਾਂ ਤੰਗ ਹੋਵਾਂਗੇ ਹੀ, ਤੁਸੀਂ ਵੀ ਤੰਗ ਹੋਵੇਗੇ।"

ਸ਼ੇਅਰ ਕਰੋ