ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਜੰਭਾਈ. ਉਵਾਸ ਲੈਣਾ. ਅਵਾਸੀ. ਕਿਤਨਿਆਂ ਦਾ ਖਿਆਲ ਹੈ ਕਿ ਇਸ ਸ਼ਬਦ ਦਾ ਮੂਲ ਅ਼. [عبس] ਅ਼ਬਸ ਹੈ, ਜਿਸ ਦਾ ਅਰਥ ਹੈ ਤਿਉੜੀ ਪਾਉਣੀ. ਦੇਖੋ, ਅਵਾਸੀ.


ਉੱਪੇਤਾਣਾ. ਜਿਸ ਦੇ ਪੈਰੀਂ ਜੁੱਤੀ ਨਹੀਂ। ੨. ਵਾਹਨ (ਅਸਵਾਰੀ) ਬਿਨਾ.


ਦੇਖੋ, ਉਵਾਚ.