ਦੇਖੋ, ਈ਼ਸਵੀ ਸਨ.
ਫ੍ਰ Aide- de- Camp. ਏ਼ਡੀ ਕੈਂਪ ਏਡੀਕਾਂਗ. ਸੈਨਾਪਤਿ ਦਾ ਸਹਾਇਕ। ੨. ਮੁਸਾਹਿਬ. ਪਾਰ੍ਸਦ.
nan
ਮੀਢਾ. ਦੇਖੋ, ਏਡਕ ੨. "ਏਢਕ ਰੂਪ ਸੁ ਦੀਸਨ ਲਾਗਾ." (ਨਾਪ੍ਰ)
ਸੰ. ਸੰਗ੍ਯਾ- ਕਾਲਾ ਮ੍ਰਿਗ. ਹਰਿਣ (ਹਰਨ). "ਬਿਨਾ ਸਸਤ੍ਰ ਝਾਰੇ ਭਏ ਏਣ ਜੈਸੇ." (ਗੁਪ੍ਰਸੂ) ੨. ਸੰ. अनेनस् ਅਨੇਨਸ੍. ਵਿ- ਦੋਸ ਰਹਿਤ. ਕਲੰਕ ਬਿਨਾ. "ਰਾਜਾ ਯੁਧਿਸ੍ਟ੍ਰ ਭੂ ਭਰਤ ਏਣ." (ਗ੍ਯਾਨ) ਦੋਸ ਰਹਿਤ ਰਾਜਾ ਯੁਧਿਸ੍ਠਿਰ ਪ੍ਰਿਥਿਵੀ (ਪ੍ਰਜਾ) ਨੂੰ ਪਾਲਨ ਵਾਲਾ.
ਸੰਗ੍ਯਾ- ਕਾਲਾ ਮ੍ਰਿਗ. ਹਰਿਣ (ਹਰਨ). ੨. ਮ੍ਰਿਗਰਾਜ. ਸਿੰਘ। ੩. ਚੰਦ੍ਰਮਾ. ਮ੍ਰਿਗ ਦਾ ਸੁਆਮੀ. "ਚੜ੍ਯੋ ਏਣਰਾਜੰ ਧਰੇ ਬਾਣ ਪਾਣੰ." (ਅਜਰਾਜ)
ਸੰ. ਸੰਗ੍ਯਾ- ਹਰਿਣੀ (ਹਰਨੀ). ਮ੍ਰਿਗੀ.
ਸੰਗ੍ਯਾ- ਹਰਿਣ (ਹਰਨ). ਕਾਲਾ ਮ੍ਰਿਗ.
ਸਰਵ- ਇਸ. "ਏਤ ਛਡਾਈ ਮੋਹ ਤੇ." (ਬਿਲਾ ਮਃ ੫) ਇਸ ਮੋਹ ਤੋਂ ਛੁਡਾਈ। ੨. ਵਿ- ਇਤਨਾ। ੩. ਸੰ. ਆਇਆ ਹੋਇਆ.
ਦੇਖੋ, ਏਤਿਹ੍ਯ.
nan
ਸੰ. एतद्. ਸਰਵ- ਇਹ. ਯਹ. ਏਹ। ੨. ਕ੍ਰਿ. ਵਿ- ਐਸੇ. ਇਸ ਪ੍ਰਕਾਰ. ਇਉਂ.