ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਨਿ


ਸੰ. उन्निद्र- ਉੱਨਿਦ੍ਰ. ਵਿ- ਨੀਂਦ ਕਰਕੇ ਅਲਸਾਇਆ. ਉਂਘਲਾਇਆ. "ਹੁਤੇ ਉਨੀਂਦੇ ਦਨਐ ਨਿਸਿ ਕੇਰੇ." (ਗੁਪ੍ਰਸੂ)


ਦੇਖੋ, ਉਣਵੰਜਾ.


ਸੰਗ੍ਯਾ- ਉਸਣ (ਗਰਮੀ) ਦਾ ਕਾਲ (ਸਮਾ) ਗਰਮੀ ਦੀ ਰੁੱਤ. ਗ੍ਰੀਖਮ.