ਪੰਜਾਬੀ ਚੁਟਕਲਿਆਂ ਦਾ ਸੰਗ੍ਰਹਿ

ਪੰਜਾਬੀ ਚੁਟਕਲੇ ਹਾਸੇ-ਮਜ਼ਾਕ ਨਾਲ ਭਰਪੂਰ ਕਿੱਸੇ ਹੁੰਦੇ ਹਨ ਜੋ ਪੰਜਾਬੀ ਲੋਕਾਂ ਦੀ ਸਮਝਦਾਰੀ, ਹਾਸੇ-ਮਜ਼ਾਕ ਅਤੇ ਸੱਭਿਆਚਾਰਕ ਸੂਖਮਤਾ ਨੂੰ ਦਰਸਾਉਂਦੇ ਹਨ। ਚੁਟਕਲੇ ਅਕਸਰ ਸਮਾਜਿਕ ਇਕੱਠਾਂ ਵਿੱਚ ਸਾਂਝੇ ਕੀਤੇ ਜਾਂਦੇ ਹਨ। ਚੁਟਕਲੇ ਦੋਸਤਾਂ ਅਤੇ ਪਰਿਵਾਰ ਨਾਲ ਹਲਕੇ-ਫੁਲਕੇ ਪਲਾਂ ਦਾ ਆਨੰਦ ਲੈਣ ਦਾ ਵਧੀਆ ਤਰੀਕਾ ਹਨ। ਇਸ ਸੈਕਸ਼ਨ ਵਿੱਚ ਪਾਠਕਾਂ ਲਈ ਚੁਟਕਲਿਆਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ।

ਇੱਕ ਲੜਕਾ ਆਪਣੇ ਕਮਰੇ ਚ ਅੱਖਾਂ ਬੰਦ ਕਰਕੇ ਅਰਦਾਸ ਕਰ ਰਿਹਾ ਹੈ- "ਹੇ ਵਾਹਿਗੁਰੂ ਨਿਊਯੌਰਕ ਨੂੰ ਪੰਜਾਬ ਦੀ ਰਾਜਧਾਨੀ ਬਣਾਦੇ।" 
ਉਸਦਾ ਬਾਪ ਕਮਰੇ ਚ ਆਉਂਦਾ ਹੈ ਤੇ ਪੁੱਛਦਾ ਹੈ- "ਤੂੰ ਇਹ ਕਿਉਂ ਮੰਗ ਰਿਹਾ ਏਂ?"
ਲੜਕਾ- "ਕਿਉਂਕਿ ਮੈਂ ਪੇਪਰ ਚ ਨਿਊਯੌਰਕ ਨੂੰ ਹੀ ਪੰਜਾਬ ਦੀ ਰਾਜਧਾਨੀ ਲਿਖਕੇ ਆਇਆ ਹਾਂ।"

ਹੋਰ ਪੜ੍ਹੋ

ਰੋ ਰੋ ਕੇ ਦਿਮਾਗ ਦੀਆਂ ਨਾੜਾਂ,
ਕਰ ਲਈਆਂ ਨੇ ਕਮਜੋਰ 😢😢😢
ਚਲ ਉੱਠ ਦਿਲਾ ਓਹਨੁ ਭੁੱਲ ਕੇ,
ਹੁਣ ਲੱਭੀਏ ਕੋਈ ਹੋਰ 😮😲😜🤦

ਹੋਰ ਪੜ੍ਹੋ

2 ਰੇਲਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਅਣਗਿਣਤ ਲੋਕ ਮਾਰੇ ਗਏ ਤੇ ਜ਼ਖਮੀ ਹੋਏ। ਫੌਜ ਦੇ ਜਵਾਨ ਜ਼ਖਮੀ ਮੁਸਾਫਰਾਂ ਨੂੰ ਕੱਢ ਰਹੇ ਸਨ। ਇਕ ਮੁਸਾਫਰ ਜਿਸਦੀ ਬਾਂਹ ਕੱਟੀ ਗਈ ਸੀ, ਬਹੁਤ ਰੌਲਾ ਪਾ ਰਿਹਾ ਸੀ, 'ਓ! ਮੈਂ ਦਰਦ ਨਾਲ ਮਰਿਆ ਜਾ ਰਿਹਾ ਹਾਂ, ਮੈਨੂੰ ਬਚਾਓ।' 
ਇਕ ਜਵਾਨ ਉਸਨੂੰ ਝਿੜਕ ਕੇ ਬੋਲਿਆ, 'ਉਹ ਦੇਖ, ਤੇਰੇ ਸਾਹਮਣੇ ਜਿਸ ਮੁਸਾਫਰ ਦੀ ਗਰਦਨ ਕੱਟੀ ਗਈ ਹੈ, ਉਹ ਕੁਝ ਨਹੀਂ ਕਹਿ ਰਿਹਾ। ਤੇਰੀ ਤਾਂ ਸਿਰਫ ਬਾਂਹ ਹੀ ਕੱਟੀ ਹੈ ਅਤੇ ਤੂੰ ਅਸਮਾਨ ਸਿਰ ‘ਤੇ ਚੁੱਕਿਆ ਹੋਇਆ ਹੈ।'

ਹੋਰ ਪੜ੍ਹੋ

ਕਾਰ ਦਾ ਰੇਡੀਏਟਰ ਲੀਕ ਹੋਣ ਲੱਗ ਪਿਆ। 
ਬੱਚਾ ਕਹਿੰਦੈ "ਪਾਪਾ, ਕਾਰ ਦਾ ਸੂ-ਸੂ ਨਿਕਲ ਗਿਆ।"

ਹੋਰ ਪੜ੍ਹੋ

ਪਤਨੀ ਨੇ ਹੈਰਾਨ ਹੁੰਦਿਆਂ ਆਪਣੇ ਡਾਕਟਰ ਪਤੀ ਤੋਂ ਪੁੱਛਿਆ- ਮੈਂ ਜਦੋਂ ਵੀ ਕਮਰੇ ਵਿੱਚ ਆਉਂਦੀ ਹਾਂ, ਤੁਸੀਂ ਰੇਡੀਓ ਕਿਉਂ ਬੰਦ ਕਰ ਦਿੰਦੇ ਹੋ? 
ਪਤੀ- ਮੈਂ ਨਹੀਂ ਚਾਹੁੰਦਾ ਕਿ ਇੱਕੋ ਸਮੇਂ ਦੋ-ਦੋ ਰੇਡੀਓ ਵੱਜਣ।

ਹੋਰ ਪੜ੍ਹੋ

ਮੈਂ ਤਾਂ ਬਹੁਤ ਪੇਪਰ ਦਿੱਤੇ,
ਪਰ ਹੋਇਆ ਅੱਜ ਤੱਕ ਪਾਸ ਨਹੀਂ..🤣
ਓ ਰੱਬਾ ਤੇਰੀ ਦੁਨੀਆਦਾਰੀ,
ਸਾਨੂੰ ਆਈ ਰਾਸ ਨਹੀਂ..!

ਹੋਰ ਪੜ੍ਹੋ

ਅਮਲੀ : ਰੱਬਾ ਜੇ ਤੂੰ ਮੈਨੂੰ 100 ਰੁਪਏ ਦੇਵੇਂ ਤਾਂ ਮੈਂ 50 ਰੁਪਏ ਦਾ ਪ੍ਰਸ਼ਾਦ ਚੜ੍ਹਾਊਂਗਾ। 
ਥੋੜ੍ਹੀ ਦੂਰ ਜਾ ਕੇ ਉਸ ਨੂੰ 50 ਰੁਪਏ ਲੱਭ ਗਏ ਤੇ ਅਮਲੀ : ਕਹਿੰਦਾ, 
ਓਹ ਰੱਬਾ ਏਨਾ ਵੀ ਭਰੋਸਾ ਨਹੀਂ, ਆਪਣੇ ਪਹਿਲਾਂ ਹੀ ਕੱਟ ਲਏ 😀😀😀

ਹੋਰ ਪੜ੍ਹੋ

ਨੌਕਰ- ਦਸ ਦਿਨ ਪਹਿਲਾਂ ਰੱਦੀ ਦੀ ਟੋਕਰੀ ‘ਚੋਂ ਸੌ-ਸੌ ਰੁਪਏ ਦੇ ਇਹ ਨੋਟ ਮਿਲੇ ਸਨ।
ਸੇਠ- ਮੈਂ ਹੀ ਇਨ੍ਹਾਂ ਨੂੰ ਸੁੱਟਿਆ ਸੀ, ਇਹ ਅਸਲੀ ਨਹੀਂ ਹਨ।
ਨੌਕਰ- ਮੈਂ ਵੀ ਤਾਂ ਹੀ ਵਾਪਸ ਕਰ ਰਿਹਾ ਹਾਂ।

ਹੋਰ ਪੜ੍ਹੋ

4 ਦੋਸਤ ਸ਼ਰਾਬ ਪੀ ਰਹੇ ਥੇ। ਟੇਬਲ ਪਰ ਰਖੇ ਮੋਬਾਇਲ ਪਰ ਫੋਨ ਆਇਆ। 
ਆਦਮੀ : ਹੈਲੋ, ਬੀਵੀ : ਜਾਨੂ ਮੈਂ ਬਜਾਰ ਹੂੰ ,ਮੈਂ 50000 ਦਾ ਸੋਨੇ ਕਾ ਹਾਰ ਲੈ ਲੂੰ ? 
ਆਦਮੀ : ਹਾਂ ਜਾਨੂ ਲੈ ਲੋ। ਬੀਵੀ :ਸਿਲਕ ਕਾ ਸੂਟ ਬੀ ਜੋ 5500 ਕਾ ਹੈ ? ਆਦਮੀ : 1 ਨਹੀਂ 2-4 ਲੈ ਲੋ। 
ਬੀਵੀ : ਤੁਮਾਰਾ ਕ੍ਰੈਡਿਟ ਕਾਰਡ ਮੇਰੇ ਪਾਸ ਹੈ ਉਸੀ ਸੇ ਲੇ ਰਹੀ ਹੂੰ, ਆਦਮੀ :ਹਾਂ ਠੀਕ ਹੈ। 
ਸਾਰੇ ਦੋਸਤ ਬੋਲੇ :ਤੂ ਪਾਗਲ ਹੈ ਜਾ ਫਿਰ ਤੁਜੇ ਚੜ ਗਈ ਹੈ। ਤੂ ਕਿਆ ਬਤਾਨਾ ਚਾਹਤਾ ਹੈ ਕਿ ਆਪਣੀ ਬੀਵੀ ਕੋ ਬਹੁਤ ਚਾਹਤਾ ਹੈ, 
ਆਦਮੀ : ਵੋ ਸਬ ਜਾਨੇ ਦੋ ਪਹਿਲੇ ਜੇ ਬਤਾਓ ਮੋਬਾਇਲ ਕਿਸਕਾ ਹੈ ?

ਹੋਰ ਪੜ੍ਹੋ

ਸੰਤਾ: ਆਪਣਾ ਮੋਟਰ ਸਾਇਕਲ ਗੁੰਮ ਹੋਣ ਦੀ ਖੁਸ਼ੀ ਵਿੱਚ ਪਾਰਟੀ ਦਿੰਦਾ ਹੈ? 
ਬੰਤਾ: ਮੋਟਰ ਸਾਇਕਲ ਗੁੰਮ ਹੋਣ ਦੀ ਪਾਰਟੀ ਕਿਉਂ ? 
ਸੰਤਾ: ਬੱਸ ਚੋਰੀ ਤੋਂ ਥੋੜੀ ਦੇਰ ਪਹਿਲਾਂ ਮੈਂ ਵੀ ਮੋਟਰ ਸਾਇਕਲ ਤੇ ਸੀ, ਮੈਂ ਬਚ ਗਿਆ...

ਹੋਰ ਪੜ੍ਹੋ

ਅਪਰਾਧੀ - ਜੱਜ ਸਾਹਿਬ ਮੈਂ ਸ਼ਰਾਬ ਪੀਤੀ ਨਹੀਂ ਹੋਈ ਸੀ ਬਲਕਿ ਪੀ ਰਿਹਾ ਸੀ। 
ਜੱਜ - ਤਾਂ ਇਸ ਤਰ੍ਹਾਂ ਕਰਦੇ ਹਾਂ ਤੇਰੀ ਸਜਾ ਇੱਕ ਮਹੀਨੇ ਤੋਂ ਘਟਾਕੇ 30 ਦਿਨ ਕਰ ਦਿੰਦੇ ਹਾਂ । 😀😀😀

ਹੋਰ ਪੜ੍ਹੋ

ਇੱਕ ਵਾਰ ਸੰਤਾ ਬੰਤੇ ਨੂੰ ਕਹਿੰਦਾ ਹੈ ਕਿ ਮੈਂ ਅਜਿਹੀ ਚੀਜ਼ ਬਨਾਈ ਐ ਜੀਹਦੇ ਨਾਲ ਅਸੀਂ ਦੀਵਾਰ ਦੇ ਆਰ ਪਾਰ ਵੇਖ ਸਕਦੇਂ ਹਾਂ.. 
ਬੰਤਾ ਕਹਿੰਦਾ ਵਾਹ ਐਸੀ ਕਿਹੜੀ ਚੀਜ਼ ਹੈ.. 
ਸੰਤਾ - ਮੋਰੀ..!!

ਹੋਰ ਪੜ੍ਹੋ