ਜਦ ਪ੍ਰਭਾਤ ਨੇ ਖੰਭ ਆਪਣੇ ਅਸਮਾਨੀ ਫੈਲਾਏ

ਜਦ ਪ੍ਰਭਾਤ ਨੇ ਖੰਭ ਆਪਣੇ ਅਸਮਾਨੀ ਫੈਲਾਏ,

ਸੁਣਿਆਂ ਮੈਂ ਕਿ ਮੈਖ਼ਾਨੇ ਚੋਂ ਇਕ ਅਵਾਜ਼ ਪਈ ਆਏ :

"ਜਾਗੋ ਮੇਰੇ ਜੀਣ ਜੋਗਿਓ, ਭਰੋ ਆਪਣੇ ਪਿਆਲੇ,

ਜੀਵਨ ਲਘੂ-ਪਿਆਲੀ ਦੀ ਮਤ ਮਦਰਾ ਮੁੱਕ ਜਾਏ ।"

📝 ਸੋਧ ਲਈ ਭੇਜੋ