ਆ ਖ਼ੱਯਾਮ ਦੇ ਨਾਲ ਭੁਲਾ ਦਾਨਿਸ਼ਮੰਦਾਂ ਦੇ ਦਾਅਵੇ

ਖ਼ੱਯਾਮ ਦੇ ਨਾਲ ਭੁਲਾ ਦਾਨਿਸ਼ਮੰਦਾਂ ਦੇ ਦਾਅਵੇ

ਇਹ ਪੱਥਰ ਤੇ ਲੀਕ ਵੇ ਬੀਬਾ, ਜੀਵਨ ਉੱਡਦਾ ਜਾਵੇ

ਇੱਕੋ ਸੱਚ ਸਦੀਵ ਤੇ ਬਾਕੀ ਸਗਲਾ ਕੂੜ ਕਬਾੜਾ,

ਜਿਹੜਾ ਵੀ ਫੁੱਲ ਅੱਜ ਖਿੜੇ, ਕੱਲ੍ਹ ਤਕ ਮੁਰਝਾ ਵੀ ਜਾਵੇ

 

📝 ਸੋਧ ਲਈ ਭੇਜੋ