ਆਪ ਜਦੋਂ ਤੂੰ ਆਦਮ ਘੜਿਆ, ਮਿੱਟੀ ਲਾਈ ਨਿਕੰਮੀ

ਆਪ ਜਦੋਂ ਤੂੰ ਆਦਮ ਘੜਿਆ, ਮਿੱਟੀ ਲਾਈ ਨਿਕੰਮੀ,

ਫੇਰ ਅਦਨ ਵਿਚ ਫਨੀਅਰ ਘੱਲ ਕੇ ਵਿਉਂਤ ਪਾਪ ਦੀ ਬੰਨ੍ਹੀ,

ਤਾਂ ਫਿਰ ਹਰ ਉਸ ਪਾਪ ਲਈ ਜਿਸ ਤੋਂ ਆਦਮ ਸ਼ਰਮਿੰਦਾ,

ਕੇਵਲ ਮਾਫ਼ ਕਰੀਂ ਓਸ ਨੂੰ, ਖਿਮਾ ਵੀ ਉਸ ਤੋਂ ਮੰਗੀਂ

 

📝 ਸੋਧ ਲਈ ਭੇਜੋ