ਐਸਾ ਘਿਓ ਖਾਧਾ, ਖਾਧੇ ਗਏ ਸਾਰੇ

ਐਸਾ ਘਿਓ ਖਾਧਾ, ਖਾਧੇ ਗਏ ਸਾਰੇ,

ਛਾਤੀ ਵਿਚ ਵੜ ਗਈ, ਉੱਤੋਂ ਗਾਟਾ ਵੀ ਗਿਆ

ਨੰਗੇ ਪੈਰ ਗ਼ਰੀਬਾਂ ਦੇ ਬਾਲ ਫਿਰਦੇ,

ਸਸਤੇ ਵੇਚਦਾ ਸੀ ਬੂਟ ਬਾਟਾ ਵੀ ਗਿਆ

ਕੈਂਚੀ ਉਸਤਰੇ ਦੀ ਕਸ਼ਮਕਸ਼ ਅੰਦਰ,

ਦਾਹੜੀ ਬੰਦੇ ਦੀ ਬੁੱਢੀ ਦਾ ਝਾਟਾ ਵੀ ਗਿਆ

📝 ਸੋਧ ਲਈ ਭੇਜੋ