ਭੋਜ ਵੀ ਹੋਵੇ, ਕਾਵਿ ਭੀ ਹੋਵੇ, ਨਾਲ ਹੋਏ ਪੈਮਾਨਾ

ਭੋਜ ਵੀ ਹੋਵੇ, ਕਾਵਿ ਭੀ ਹੋਵੇ, ਨਾਲ ਹੋਏ ਪੈਮਾਨਾ,

ਪਹਿਲੂ ਮੇਰੇ ਵਿਚ ਤੂੰ ਹੋਵੇਂ ਛੇੜੇਂ ਮਧੁਰ ਤਰਾਨਾ,

ਫੇਰ ਅਸੀਂ ਜਿਹੜੇ ਵੀਰਾਨੇ, ਜਿਸ ਉਜਾੜ ਵੀ ਹੋਈਏ,

ਉਹੀ ਉਜਾੜ ਬਹਿਸ਼ਤ ਬਣੇ, ਫ਼ਿਰਦੌਸ ਉਹੀ ਵੀਰਾਨਾ

 

📝 ਸੋਧ ਲਈ ਭੇਜੋ