ਭੁੱਲ ਜਾਓ, ਅੱਜ ਕੈਕੋਬਾਦ, ਕੈਖ਼ੁਸਰੋ ਨੂੰ ਭੁੱਲ ਜਾਓ

ਭੁੱਲ ਜਾਓ, ਅੱਜ ਕੈਕੋਬਾਦ, ਕੈਖ਼ੁਸਰੋ ਨੂੰ ਭੁੱਲ ਜਾਓ

ਰਹਿਣ ਦਿਉ ਰੁਸਤਮ ਨੂੰ ਸੁੱਤਾ, ਝਾਤ ਨਾ ਉਸ ਵੱਲ ਪਾਓ

ਹਾਤਮ ਲੱਖ ਦਾਅਵਤ ਤੇ ਸੱਦੇ, ਗੱਲ ਨਾ ਉਸਦੀ ਗੌਲੋ,

ਆਓ ਰਿੰਦੋ ਅੱਜ ਖ਼ੱਆਮ ਦੀ ਮਹਿਫਲ ਵਿਚ ਆਓ

📝 ਸੋਧ ਲਈ ਭੇਜੋ