ਲੱਕੜੀ ਟੁੱਟਿਆਂ ਕਿੜ-ਕਿੜ ਹੋਵੇ,

ਸ਼ੀਸ਼ਾ ਟੁੱਟਿਆਂ ਤੜ-ਤੜ,

ਲੋਹਾ ਟੁੱਟਿਆਂ ਕੜ-ਕੜ ਹੋਵੇ,

ਪੱਥਰ ਟੁੱਟਿਆਂ ਖੜ-ਖੜ।

ਲੱਖ ਸ਼ਾਵਾ ਆਸ਼ਕ ਦੇ ਦਿਲ ਨੂੰ,

ਸ਼ਾਲਾ ਰਹੇ ਸਲਾਮਤ।

ਜਿਸ ਦੇ ਟੁੱਟਿਆਂ 'ਵਾਜ਼ ਨਾ ਨਿਕਲੇ',

ਨਾ ਕਿੜ-ਕਿੜ, ਨਾ ਕੜ-ਕੜ।

📝 ਸੋਧ ਲਈ ਭੇਜੋ