ਪੰਜਾਬੀ
ENGLISH
شاہ مکھی
ਕਵਿਤਾਵਾਂ
ਕਿਤਾਬਾਂ
ਸ਼ਬਦਕੋਸ਼
ਖ਼ਬਰਾਂ
ਹੋਰ
ਸੱਭਿਆਚਾਰ
ਬੋਲੀਆਂ
ਮੁਹਾਵਰੇ
ਅਖਾਣ
ਬੱਚਿਆਂ ਦੇ ਨਾਮ
ਸਾਹਿਤ
ਲੇਖਕ
ਆਡੀਓ ਕਿਤਾਬਾਂ
ਬੱਚਿਆਂ ਦਾ ਸੈਕਸ਼ਨ
ਖੇਡਾਂ
ਬੱਚਿਆਂ ਲਈ ਕਵਿਤਾਵਾਂ
ਕਹਾਣੀਆਂ
ਲੇਖ
ਮਨੋਰੰਜਨ
ਰੇਡੀਓ
ਚੁਟਕਲੇ
ਗੀਤਾਂ ਦੇ ਬੋਲ
ਹੋਰ
ਸਟੇਟਸ
ਅਨਮੋਲ ਵਿਚਾਰ
ਮੁਬਾਰਕਾਂ
ਰੈਸਿਪੀ
ਕੁਇਜ਼
ਕੈਲੰਡਰ
ਪੰਜਾਬੀ
ENGLISH
شاہ مکھی
ਪੰਜਾਬੀ
شاہ مکھی
ENGLISH
ਲੌਗਿਨ
੨੦ ਵੈਸਾਖ ੫੫੭
ਖ਼ਬਰਾਂ
ਸੱਭਿਆਚਾਰ
ਬੋਲੀਆਂ
ਮੁਹਾਵਰੇ
ਅਖਾਣ
ਬੱਚਿਆਂ ਦੇ ਨਾਮ
ਸਾਹਿਤ
ਕਵਿਤਾਵਾਂ
ਕਿਤਾਬਾਂ
ਲੇਖਕ
ਆਡੀਓ ਕਿਤਾਬਾਂ
ਬੱਚਿਆਂ ਦਾ ਸੈਕਸ਼ਨ
ਖੇਡਾਂ
ਬੱਚਿਆਂ ਲਈ ਕਵਿਤਾਵਾਂ
ਕਹਾਣੀਆਂ
ਲੇਖ
ਮਨੋਰੰਜਨ
ਰੇਡੀਓ
ਚੁਟਕਲੇ
ਗੀਤਾਂ ਦੇ ਬੋਲ
ਹੋਰ
ਸਟੇਟਸ
ਅਨਮੋਲ ਵਿਚਾਰ
ਮੁਬਾਰਕਾਂ
ਰੈਸਿਪੀ
ਸ਼ਬਦਕੋਸ਼
ਕੁਇਜ਼
ਹੱਥ ਤੱਕੜੀ ਤੋਲਵੀਂ ਪਕੜ ਕਾਢੇ
ਉਸਤਾਦ ਦਾਮਨ
ਹੱਥ
ਤੱਕੜੀ
ਤੋਲਵੀਂ
ਪਕੜ
ਕਾਢੇ,
ਸ਼ਾਇਰੀ
ਤੋਲਦੇ
ਰਹਿੰਦੇ
ਨੇ
ਬਹਿਰ
ਅੰਦਰ
।
ਬੇਪਰਵਾਹ
ਹੁੰਦਾ
ਕਵੀ
ਪਾਸਕੂ
ਤੋਂ,
ਕਵਿਤਾ
ਲਿਖਦਾ
ਆਪਣੀ
ਲਹਿਰ
ਅੰਦਰ
।
ਓਸ
ਵੇਲੇ
ਜੇ
ਓਸ
ਨੂੰ
ਖ਼ਬਰ
ਹੋਵੇ,
ਕਾਇਨਾਤ
ਦਾ
ਹੁਸਨ
ਸਮੇਟ
ਲਏ
ਉਹ,
ਕੌੜਾ
ਲਿਖੇ
ਤੇ
ਦੁਨੀਆਂ
ਹੋ
ਜਾਏ
ਕੌੜੀ,
ਏਨਾ
ਅਸਰ
ਹੁੰਦਾ
ਉਹਦੇ
ਜ਼ਹਿਰ
ਅੰਦਰ
।
📝 ਸੋਧ ਲਈ ਭੇਜੋ
✅ ਸਹੀ
💡 ਵਿਆਖਿਆ
📩 ਸੁਧਾਰ ਲਈ ਭੇਜੋ
ਪ੍ਰਸਿੱਧ ਕਵਿਤਾਵਾਂ
ਰੱਬ ਤੋਂ ਬਿਨਾਂ
- ਅਵਤਾਰ ਸਿੰਘ ਪਾਸ਼
ਵਿਛੋੜਾ
- ਪ੍ਰੋ . ਪੂਰਨ ਸਿੰਘ
ਵਾਰਸ ਬੁੱਲ੍ਹੇ ਵਰਗੇ ਬੈਠੇ
- ਬਾਬਾ ਨਜਮੀ
ਵਾਹਗੇ ਨਾਲ ਅਟਾਰੀ ਦੀ ਨਹੀਂ ਟੱਕਰ
- ਉਸਤਾਦ ਦਾਮਨ
ਵਾਦ ਵਿਵਾਦ ਜੋ ਕਰ ਕਰ ਥੱਕੇ ਸਾਧ ਸਿਆਣੇ ਸਾਰੇ
- ਉਮਰ ਖ਼ਯਾਮ
ਲੋਕਾ ਵੇ ! ਜਦ ਮੈਂ ਮਿੱਟੀ ਵਿਚ ਮਿੱਟੀ ਹੋਇਆ ਹੋਵਾਂ
- ਉਮਰ ਖ਼ਯਾਮ