ਜਦ ਤਕ ਨਦੀ ਕਿਨਾਰੇ ਕਾਇਮ ਫੁੱਲਾਂ ਦੀ ਮਦਸ਼ਾਲਾ

ਜਦ ਤਕ ਨਦੀ ਕਿਨਾਰੇ ਕਾਇਮ ਫੁੱਲਾਂ ਦੀ ਮਦਸ਼ਾਲਾ,

ਤਦ ਤਕ ਹੱਥੋਂ ਜਾਣ ਦੇਣਾ ਜਾਮ ਅੰਗੂਰੀ ਵਾਲਾ

ਆਖ਼ਰ ਇਕ ਦਿਨ ਜਾਮ ਅਖ਼ੀਰੀ, ਆਪ ਜਮਾਂ ਲੈ ਆਉਣਾ,

ਝੱਕਣਾ ਨਾ, ਝਬਦੇ ਫੜ ਲੈਣਾ, ਉਹ ਵੀ ਤਲਖ਼ ਪਿਆਲਾ

 

📝 ਸੋਧ ਲਈ ਭੇਜੋ