ਮਨ ਜ਼ਹਿਮਤ ਲਾਗੀ ਹਿਜ਼ਰ ਕੀ,
ਤਨ ਕੀਆ ਜ਼ਖਮੀ ਮੀਤ ਨੇ।
ਮਜ਼ਹਬ ਸਭ ਕਾ ਏਕ ਹੈ,
ਸ਼ੋਰ ਮਚਾਇਆ ਠੰਡੀ ਸੀਤ ਨੇ।
ਮਿੱਟੀ ਮੇਂ ਦਫ਼ਨਾ ਦੀਆ,
ਮੇਰਾ ਜਜ਼ਬਾ ਮੇਰੇ ਅਜ਼ੀਜ਼ ਨੇ।
ਜੱਗ ਮਨਵਾਨੇ ਚਲਿਆ ਥਾ,
ਜਾਤ ਸਭ ਕੀ ਇੱਕੋ ਚੀਜ਼ ਏ।
ਨਾ ਯਾਰ ਅਨਾਇਤ ਸਮਝਿਆ,
ਖੂਬ ਸਮਝਾਇਆ ਮੈਂ ਢੀਠ ਨੇ।
ਵਿਛੋੜ ਦੀਆ ਜੀ ਵਿਛੋੜ ਦੀਆ,
ਯਾਰ ਮੁਝ ਸੇ ਜੱਗ ਕੀ ਰੀਤ ਨੇ।