ਜਿੱਥੇ ਸਾਡੀ ਲੱਗੀ ਏ ਅੱਜ ਮਹਿਫ਼ਲ ਗੀਤਾਂ ਵਾਲੀ

ਜਿੱਥੇ ਸਾਡੀ ਲੱਗੀ ਅੱਜ ਮਹਿਫ਼ਲ ਗੀਤਾਂ ਵਾਲੀ,

ਜੱਦੀ ਏਸ ਮਹੱਲ ਸਾਡੇ ਦੇ ਕੇਤਕ ਤੁਰ ਗਏ ਵਾਲੀ

ਇਹ ਰੰਗ-ਰਲੀਆਂ ਛੋੜ ਅਸੀਂ ਵੀ ਤੁਰ ਜਾਵਾਂਗੇ ਆਖ਼ਰ,

ਏਸ ਮਹੱਲ ਨੂੰ ਹੋਰ ਕਿਸੇ ਲਈ ਸਰਪਰ ਕਰ ਕੇ ਖ਼ਾਲੀ

 

📝 ਸੋਧ ਲਈ ਭੇਜੋ