ਪਲ ਭਰ ਨਾਸ਼ਮਾਨ ਇਸ ਘਰ ਵਿਚ ਮਿਲਿਆ ਅਸਾਂ ਟਿਕਾਣਾ

ਪਲ ਭਰ ਨਾਸ਼ਮਾਨ ਇਸ ਘਰ ਵਿਚ ਮਿਲਿਆ ਅਸਾਂ ਟਿਕਾਣਾ,

ਜੀਵਨ-ਖੂਹਟਿਓਂ ਦੋ ਘੁਟ ਪੀ ਕੇ, ਫਿਰ ਏਥੋਂ ਉਠ ਜਾਣਾ

ਤਾਰੇ ਸਾਰੇ ਡੁੱਬ ਚੱਲੇ ਨੇ, ਝਬਦੇ ਕਰੋ ਤਿਆਰੀ,

ਸੁੰਨ-ਨਗਰ ਵਲ ਕਾਰਵਾਂ ਭਲਕੇ ਸਾਡਾ ਤੁਰ ਜਾਣਾ

 

📝 ਸੋਧ ਲਈ ਭੇਜੋ