ਜੂਹਾਂ, ਜੰਗਲ, ਬਾਂਗਰ ਬੇਲੇ,

ਕੱਛ ਨਾ ਉਞੇ ਯਾਰਾ।

ਦੁਨੀਆਂ ਵਿੱਚ ਸਗੋਂ ਤਿਰਖੇਰਾ,

ਲੱਭਦਾ ਉਹ ਪਿਆਰਾ

ਉੱਜੜੇ ਦਿਲ, ਵਸਦੀਆਂ ਅੱਖਾਂ,

ਵਿੱਚ ਨਾ ਜਿਸ ਨੂੰ ਦਿਸੇ,

ਜੰਗਲ ਦੇ ਕੰਡਿਆਂ ਵਿੱਚ ਉਸ ਨੂੰ,

ਦੇਵੇ ਕਿੰਜ ਨਜ਼ਾਰਾ

📝 ਸੋਧ ਲਈ ਭੇਜੋ