ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਊਨਤ੍ਰਿੰਸ਼ਤ, ਇੱਕ ਘੱਟ ਤੀਹ. ੨੯. ਦੇਖੋ, ਉਨੱਤੀ.


ਕ੍ਰਿ- ਬੁਣਨਾ. "ਤਣਿ ਉਣਿ ਖੁੰਬ ਚੜਾਇਕੈ." (ਭਾਗੁ) ਸਿੰਧੀ. ਉਣਣੁ.


ਡਿੰਗ. ਵਿ- ਨਾਖੁਸ਼. ਅਪ੍ਰਸੰਨ. ਦੇਖੋ, ਉਨਮਨ.


ਸੰ. एकोनपन्चाशत- ਏਕੋਨਪੰਚਾਸ਼ਤ. ਇੱਕ ਘੱਟ ਪੰਜਾਹ ੪੯.