ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਡਵਾ.


ਦੇਖੋ, ਦਰਯਾਪੰਥੀ.


ਸੰਗ੍ਯਾ- ਉਡਾਰੀ. ਪਰਵਾਜ਼। ੨. ਵਿ- ਉਡਿਆ। ੩. ਉੱਡੀਯਮਾਨ. ਉਡਦਾ ਹੋਇਆ. "ਪਵਣ ਉਡੰਤ ਨ ਧਾਵੈ." (ਸਵੈਯੇ ਮਃ ੩. ਕੇ) ਦੇਖੋ, ਪਰਣਉਡੰਤ.


ਦੇਖੋ, ਓਢਨ.


ਦੇਖੋ, ਓਢਲੀਆ.


ਦੇਖੋ, ਓਢਾਉਣਾ.


ਸੰਗ੍ਯਾ- ਓਢਣੀ. ਚਾਦਰ. "ਮਨਹੁ ਸਬਿੰਦੂ ਨੀਲ ਉਢੌਨੀ." (ਗੁਪ੍ਰਸੂ) ਗੂੜ੍ਹੀ ਹਰੀ ਜਮੀਨ ਚੀਚ- ਵਹੁਟੀਆਂ ਨਾਲ, ਮਾਨੋ ਲਾਲ ਬੂਟੀਆਂ ਵਾਲੀ ਨੀਲੀ ਚਾਦਰ ਹੈ।


ਦੇਖੋ, ਉਣਨਾ ਅਤੇ ਉੱਨ।#੨. ਡਿੰਗ. ਸਰਵ- ਉਨ. ਉਨ੍ਹਾਂ.


ਊਨਸਪ੍ਤਤਿ. ਇੱਕ ਘੱਟ ਸੱਤਰ. ੬੯.


ਊਨਚਤ੍ਵਾਰਿੰਸ਼ਤ. ਇੱਕ ਘੱਟ ਚਾਲ੍ਹੀ. ੩੯.