ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਊਨਸਸ੍ਟਿ. ਸੱਠ ਤੋਂ ਇੱਕ ਘੱਟ. ੫੯.


ਊਨਾਸ਼ੀਤਿ. ਅੱਸੀ ਤੋਂ ਇੱਕ ਘੱਟ. ੭੯


ਸੰ. एकोननवति. ਏਕੋਨ ਨਵਤਿ, ਇੱਕ ਘੱਟ ਨੱਵੇ. ੮੯.


ਕ੍ਰਿ. ਵਿ- ਉਣ (ਬੁਣ) ਕੇ. ਦੇਖੋ, ਉਣਨਾ.