ਸੰ. उत्सुक. ਵਿ- ਕਿਸੇ ਗੱਲ ਦੇ ਜਾਣਨ ਦੀ ਬਹੁਤ ਇੱਛਾ ਰੱਖਣ ਵਾਲਾ. ਚਾਹ ਨਾਲ ਵ੍ਯਾਕੁਲ.
ਸੰ. ਸੰਗ੍ਯਾ- ਉਤਸੁਕ ਹੋਣ ਦਾ ਭਾਵ. ਕਿਸੇ ਵਸੂ੍ਤੁ ਦੀ ਪ੍ਰਾਪਤੀ ਲਈ ਵ੍ਯਾਕੁਲਤਾ.
ਸੰ. उत्कट. ਵਿ- ਕਠਿਨ. ਕਠੋਰ. ਕਰੜਾ. ੨. ਪ੍ਰਚੰਡ. ਕ੍ਰੋਧੀ। ੩. ਪ੍ਰਬਲ। ੪. ਮਰਯਾਦਾ ਤੋਂ ਲੰਘਿਆ ਹੋਇਆ। ੫. ਨਸ਼ੇ ਵਿੱਚ ਮਸ੍ਤ. ਮਖ਼ਮੂਰ। ੬. ਅਹੰਕਾਰੀ.
nan
nan
nan
nan
ਸੰ. उत्कृष्ट. ਵਿ- ਉੱਤਮ. ਸ੍ਰੇਸ੍ਠ। ੨. ਸਭ ਤੋਂ ਅੱਛਾ. ਬਿਹਤਰ.
ਸੰ. उत्कल. ਸੁਦ੍ਯੁਮਨ ਰਾਜਾ ਦਾ ਪੁਤ੍ਰ, ਜਿਸ ਨੇ ਆਪਣੇ ਨਾਉਂ ਤੇ ਦੇਸ਼ ਦਾ ਨਾਉਂ ਰੱਖਿਆ. ਦੇਖੋ, ਉਡੀਸਾ.
nan
ਦੇਖੋ, ਉਤਕੰਠਿਤਾ.
ਸੰ. ਸੰਗ੍ਯਾ- ਕਰੜੇ ਕੰਡਿਆਂ ਵਾਲਾ, ਕਰੌਂਦਾ. ਇਸ ਦੇ ਫਲਾਂ ਦਾ ਅਚਾਰ ਪਾਈਦਾ ਹੈ. ਦੇਖੋ, ਕਰੌਂਦਾ.