ਆੜਾ ਬਾੜਾ ਹੋ ਜਾਣਾ

- (ਨੇੜੇ ਅੱਪੜ ਜਾਣਾ)

ਐਤਕੀ ਵੀ ਬਹੁਤਾ ਨਹੀਂ, ਪਰ ਡੇਢ ਕੁ ਸੌ ਦਾ ਆੜਾ ਬਾੜਾ ਹੋ ਹੀ ਗਿਆ। ਏਸੇ ਤਰ੍ਹਾਂ ਹੋਰ ਇੱਕ ਦੋ ਜੋਸ਼ੀਲੇ ਹੌਲੇ ਹੋਏ ਤੇ ਇਨ੍ਹਾਂ ਦਾ ਸਿੱਟਾ ਇਹ ਹੋਇਆ ਕਿ ਉਗਰਾਹੀ ਦੀ ਰਕਮ ਪੰਜ ਸੌ ਤੋਂ ਟੱਪ ਗਈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ