ਵੇਲੇ ਨੂੰ ਰੋਣਾ

- (ਸਮਾਂ ਗੁਆ ਕੇ ਪਛਤਾਣਾ, ਮੌਕਾ ਖੁੰਝਾ ਕੇ ਰੋਣਾ)

ਤੁਸੀਂ ਮੇਰੇ ਆਖੇ ਨਹੀਂ ਲੱਗੇ। ਯਾਦ ਰੱਖਿਓ ਮੈਂ ਤੁਹਾਨੂੰ ਐਸਾ ਨਾਚ ਨਚਾਉਣਾ ਹੈ ਕਿ ਤੁਹਾਨੂੰ ਨਾਨੀ ਚੇਤੇ ਆ ਜਾਏਗੀ ਤੇ ਤੁਸੀਂ ਇਸ ਵੇਲੇ ਨੂੰ ਰੋਵੋਂਗੇ ਪਰ ਫਿਰ ਕੁਝ ਬਣਨਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ